
This is a radio talk show & podcast in Punjabi language. The purpose is to educate people about the medical & social problems faced by the community.ਇਹ ਪੰਜਾਬੀ ਭਾਸ਼ਾ ਵਿੱਚ ਇੱਕ ਰੇਡੀਓ ਸ਼ੋ ਅਤੇ ਪੋਡਕਾਸਟ ਹੈ ਜਿਸਦਾ ਮਕਸਦ ਪੰਜਾਬੀਆਂ ਦੀਆਂ ਮੈਡੀਕਲ ਅਤੇ ਸਮਾਜਕ ਸਮੱਸਿਆਵਾਂ ਬਾਰੇ ਲੋਕ ਸਿੱਖਿਆ ਦੇਣਾ ਹੈ ।